Up to 50% Off! Happy reading!

Sohan Singh Seetal

Giani Sohan Singh Seetal (7 August 1909-23 September 1998) was a dhadi, poet, story-writer, novelist and research-worker of Punjab. He was born in village Kadiwind, Teh. Kasur, Dist. Lahore (Punjab-Pakistan). His father was S. Khushhal Singh and mother Sardarni Dial Kaur. He learnt Punjabi from a village granthi. He passed Matric in 1933 and Giani in 1935. At first he wrote poetry and stories. In 1935 he started performing as a dhadi. He wrote about seventy books. His books include Seetal Kirna, Seetal Sunehe, Seetal Hanjhu, Seetal Hulare (Parsang); Jang Jaan Aman, Tootan Wala Khuh, Jug Badal Gia (Novels); Keasri Dupatta, Jadon Main Geet Likhda Haan (Poetry) and Sikh Itihas De Somein (Research work on Sikh history). ਗਿਆਨੀ ਸੋਹਣ ਸਿੰਘ ਸੀਤਲ (੭ ਅਗਸਤ-੧੯੦੯-੨੩ ਸਿਤੰਬਰ ੧੯੯੮) ਪੰਜਾਬ ਦੇ ਪ੍ਰਸਿੱਧ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਅਤੇ ਖੋਜ-ਲੇਖਕ ਸਨ । ਉਨ੍ਹਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖੀ ।੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਅਤੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ੧੯੩੫ ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ।ਉਹ ਪੜ੍ਹੇ-ਲਿਖੇ ਸਨ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸਨ । ਉਨ੍ਹਾਂ ਦੇ ਪ੍ਰਸਿੱਧ ਪਰਸੰਗ: ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ ਹਨ ।ਉਨ੍ਹਾਂ ਨੇ ਕੁਲ ੨੨ ਨਾਵਲ ਲਿਖੇ ਹਨ। ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਪ੍ਰਸਿੱਧ ਹਨ । ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ—ਪੰਜ ਜਿਲਦਾਂ ਵਿਚ 'ਸਿੱਖ ਇਤਿਹਾਸ ਦੇ ਸੋਮੇ' ਹੈ ।ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਿਲ ਹਨ ।
Sohan Singh Seetal (18 books)
 ਮਹਾਰਾਣੀ ਜਿੰਦਾਂ । Maharani Jinda
Indi - eBook Edition

PUNJABI
ਮਹਾਰਾਣੀ ਜਿੰਦਾਂ । Maharani Jinda

by Sohan Singh Seetal

Paperback - 140.00    150.00
Baba Nanak
Indi - eBook Edition

PUNJABI
Baba Nanak

by Sohan Singh Seetal

Paperback - 160.00    180.00
Badla
Indi - eBook Edition

PUNJABI
Badla

by Sohan Singh Seetal

Paperback - 135.00    150.00
Guru Gobind Singh Ji
Indi - eBook Edition

PUNJABI
Guru Gobind Singh Ji

by Sohan Singh Seetal

Hardcover - 270.00    300.00
Jang ja aman
Indi - eBook Edition

PUNJABI
Jang ja aman

by Sohan Singh Seetal

Paperback - 220.00    225.00
Maharaja Daleep Singh
Indi - eBook Edition

PUNJABI
Maharaja Daleep Singh

by Sohan Singh Seetal

Hardcover - 100.00    120.00
Paperback - 120.00    130.00
Patwante Qatil
Indi - eBook Edition

PUNJABI
Patwante Qatil

by Sohan Singh Seetal

Paperback - 180.00    200.00
Preet Te Paisa
Indi - eBook Edition

PUNJABI
Preet Te Paisa

by Sohan Singh Seetal

Paperback - 135.00    150.00
Punjab da ujara
Indi - eBook Edition

PUNJABI
Punjab da ujara

by Sohan Singh Seetal

Hardcover - 200.00   
Seetal Changiare
Indi - eBook Edition

PUNJABI
Seetal Changiare

by Sohan Singh Seetal

Paperback - 50.00   
Seetal Hanju
Indi - eBook Edition

PUNJABI
Seetal Hanju

by Sohan Singh Seetal

Paperback - 100.00   
Sikh raj kive baneya
Indi - eBook Edition

PUNJABI
Sikh raj kive baneya

by Sohan Singh Seetal

Hardcover - 210.00    225.00
Sikh raj kive Gaya
Indi - eBook Edition

PUNJABI
Sikh raj kive Gaya

by Sohan Singh Seetal

Hardcover - 220.00    225.00
Sunjha Alhna
Indi - eBook Edition

PUNJABI
Sunjha Alhna

by Sohan Singh Seetal

Paperback - 150.00   
Tuttan Wala Khuh
Indi - eBook Edition

PUNJABI
Tuttan Wala Khuh

by Sohan Singh Seetal

Paperback - 200.00    225.00
Vijogan
Indi - eBook Edition

PUNJABI
Vijogan

by Sohan Singh Seetal

Novel

Paperback - 175.00    200.00
ਸਿੱਖ ਰਾਜ ਕਿਵੇਂ ਗਿਆ ? । Sikh Raj Kivein Gya?
Indi - eBook Edition

PUNJABI
ਸਿੱਖ ਰਾਜ ਕਿਵੇਂ ਗਿਆ ? । Sikh Raj Kivein Gya?

by Sohan Singh Seetal

Hardcover - 230.00    250.00
ਸਿੱਖ ਰਾਜ ਕਿਵੇਂ ਬਣਿਆ ? । Sikh Raj Kivein Baneya?
Indi - eBook Edition

PUNJABI
ਸਿੱਖ ਰਾਜ ਕਿਵੇਂ ਬਣਿਆ ? । Sikh Raj Kivein Baneya?

by Sohan Singh Seetal

Hardcover - 230.00    250.00

Publisher Information

We are using IndiLit's cluster service. That helps us publish ebooks in Punjabi from various publishers. If you are a publisher, who publishes in Punjabi, can take advantage of this platform. Let us know how we can help you.

Reader Information

Our readers use IndiLit App for Android to read ebooks. In case you need any help, please contact us and we will help you as soon as possible.

IndiLit Reader App download from Google Play Store

Self-Publish

Use IndiLit's ebook publishing platform to create your dream project. If you write in Punjabi, contact us and we will help you publish ebooks.

Go to IndiLit
An IndiLit Site
We use cookies to improve your browsing experience on our website. By browsing this website, you agree to our Terms and Conditions.